ਫਰਾਂਸੀ ਫਿਰੰਗੀ ਫਰਾਂਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ ॥फरांसी फिरंगी फरांसीस के दुरंगी मकरान के म्रिदंगी तेरे गीत गाईअतु है ॥
The Persians and the residents of Firangistan and France, people of two different colours (black and white) and the Mridangis (inhabitants) of Makran sing the songs of Thy Praise.
ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੇ ਨਾਮੁ ਧਿਆਈਅਤੁ ਹੈ ॥भखरी कंधारी गोर गखरी गरदेजा चारी पउन के अहारी तेरे नामु धिआईअतु है ॥
ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੇ ਨਾਮੁ ਧਿਆਈਅਤੁ ਹੈ ॥भखरी कंधारी गोर गखरी गरदेजा चारी पउन के अहारी तेरे नामु धिआईअतु है ॥
The people of Bhakkhar, Kandhar, Gakkhar and Arabia and others living only on air remember Thy Name.
ਪੂਰਬ ਪਲਾਊਂ ਕਾਮ ਰੂਪ ਔ ਕਮਾਊਂ ਸਰਬ ਠਉਰ ਮੈ ਬਿਰਾਜੈ ਜਹਾਂ ਜਹਂਾ ਜਾਈਅਤੁ ਹੈ ॥पूरब पलाऊं काम रूप औ कमाऊं सरब ठउर मै बिराजै जहां जहंा जाईअतु है ॥
At all the places including Palayu in the East, Kamrup and Kumayun, wherever we go, Thou art there.
ਪੂਰਨ ਪਰਤਾਪੀ ਜੰਤ੍ਰ ਮੰਤ੍ਰ ਤੇ ਅਤਾਪੀ ਨਾਥ ਕੀਰਿਤ ਤਿਹਾਰੀ ਕੋ ਨ ਪਾਰ ਪਾਈਅਤੁ ਹੈ ॥੧੪॥੨੬੬॥पूरन परतापी जंत्र मंत्र ते अतापी नाथ कीरित तिहारी को न पार पाईअतु है ॥१४॥२६६॥
Thou art perfectly Glorious, without any impact of Yantras and mantras, O Lord ! The limits of Thy Praise cannot be known.14.266.
No comments:
Post a Comment