ਸ੍ਰੀਵਾਹਿਗੁਰੂਜੀਕੀਫਤਹ

Tuesday 13 October 2009

Chandi Charritra - Dasam Guru Granth Sahib

ਅਥ ਚੰਡੀ ਚਰਿਤ੍ਰ ਉਸਤਤ ਬਰਨਨੰ ॥अथ चंडी चरित्र उसतत बरननं ॥ Description of the Praise of Chandi Charitra:ਭੁਜੰਗ ਪ੍ਰਯਾਤ ਛੰਦ ॥भुजंग प्रयात छंद ॥
BHUJANG PRAYAAT STANZAਭਰੇ ਜੋਗਨੀ ਪਤ੍ਰ ਚਉਸਠ ਚਾਰੰ ॥भरे जोगनी पत्र चउसठ चारं ॥The Yoginis have filled their beautiful vessels (with blood),ਚਲੀ ਠਾਮ ਠਾਮੰ ਡਕਾਰੰ ਡਕਾਰੰ ॥चली ठाम ठामं डकारं डकारं ॥And are moving at various places here and there belching thereby.
ਭਰੇ ਨੇਹ ਗੇਹੰ ਗਏ ਕੰਕ ਬੰਕੰ ॥भरे नेह गेहं गए कंक बंकं ॥The comely crows and vultures having liking for that place have also departed for their homes,
ਰੁਲੇ ਸੂਰਬੀਰੰ ਅਹਾੜ੍ਹੰ ਨਿਸੰਕੰ ॥੧॥੨੫੭॥रुले सूरबीरं अहाड़्हं निसंकं ॥१॥२५७॥
And the warriors have been left to decay in the battlefield undoubtedly.1.257.
ਚਲੇ ਨਾਰਦਊ ਹਾਥਿ ਬੀਨਾ ਸੁਹਾਏ ॥चले नारदऊ हाथि बीना सुहाए ॥
Narada is moving with vina in his hand,
ਬਨੇ ਬਾਰਦੀ ਡੰਕ ਡਉਰੂ ਬਜਾਏ ॥बने बारदी डंक डउरू बजाए ॥
And Shiva, the rider of the Bull, playing his tabor, is looking elegant.
ਗਿਰੇ ਬਾਜਿ ਗਾਜੀ ਗਜੀ ਬੀਰ ਖੇਤੰ ॥गिरे बाजि गाजी गजी बीर खेतं ॥
In the battlefield, the thundering heroes have fallen alongwith the elephants and horses;
ਰੁਲੇ ਤਛ ਮੁਛੰ ਨੰ ਭੂਤ ਪ੍ਰੇਤੰ ॥੨॥੨੫੮॥रुले तछ मुछं नं भूत प्रेतं ॥२॥२५८॥
And seeing the chopped heroes rolling in dust, the ghosts and goblins are dancing.2.258.
ਨਚੇ ਬੀਰ ਬੈਤਾਲ ਅਧੰ ਕਮਧੰ ॥नचे बीर बैताल अधं कमधं ॥
The blind trunks and brave Batital are dancing and the fighting warriors alongwith the dancers,
ਬਧੇ ਬਧ ਗੋਪਾ ਗੁਲਿਤ੍ਰਾਣ ਬਧੰ ॥बधे बध गोपा गुलित्राण बधं ॥
With the small bells tied around waists have also been killed.
ਭਏ ਸਾਧੁ ਸੰਬੂਹ ਭੀਤੰ ਅਭੀਤੇ ॥भए साधु स्मबूह भीतं अभीते ॥
All the resolute assemblies of saints have become fearless.
ਨਮੋ ਲੋਕ ਮਾਤਾ ਭਲੇ ਸਤ੍ਰੁ ਜੀਤੇ ॥੩॥੨੫੯॥नमो लोक माता भले सत्रु जीते ॥३॥२५९॥
O the mother of the people ! Thou hast performed a nice task by conquering the enemies, I salute Thee.3.259.
ਪੜ੍ਹੇ ਮੂੜ੍ਹ ਯਾ ਕੋ ਧਨੰ ਧਾਮ ਬਾਢੇ ॥पड़्हे मूड़्ह या को धनं धाम बाढे ॥
If any foolish person recites this (poem), his wealth and property will increase here.
ਸੁਨੈ ਸੂਮ ਸੋਫੀ ਲਰੈ ਜੁਧ ਗਾਢੇ ॥सुनै सूम सोफी लरै जुध गाढे ॥
If anyone, not participating in the war, listens to it, he will be bestowed with the power of fighting. (in battle).
ਜਗੈ ਰੈਣਿ ਜੋਗੀ ਜਪੈ ਜਾਪ ਯਾ ਕੋ ॥जगै रैणि जोगी जपै जाप या को ॥
And that Yogi, who repeats it, keeping awake throughout the night,
ਧਰੈ ਪਰਮ ਜੋਗੰ ਲਹੈ ਸਿਧਤਾ ਕੋ ॥੪॥੨੬੦॥धरै परम जोगं लहै सिधता को ॥४॥२६०॥
He will attain supreme Yoga and miraculous powers.4.260.
ਪੜ੍ਹੈ ਯਾਹਿ ਬਿਦਯਾਰਥੀ ਬਿਦਯਾ ਹੇਤੰ ॥पड़्है याहि बिदयारथी बिदया हेतं ॥
Any student, who reads it for the attainment of knowledge,
ਲਹੈ ਸਰਬ ਸਾਸਤ੍ਰਾਨ ਕੋ ਮਦ ਚੇਤੰ ॥लहै सरब सासत्रान को मद चेतं ॥
He will become knowledgeable of all the Shastras.
ਜਪੈ ਜੋਗ ਸੰਨਯਾਸ ਬੈਰਾਗ ਕੋਈ ॥जपै जोग संनयास बैराग कोई ॥
Anyone either a Yogi or a Sanyasi or a Vairagi, whosoever reads it.
ਤਿਸੈ ਸਰਬ ਪੁੰਨਯਾਨ ਕੋ ਪੁੰਨਿ ਹੋਈ ॥੫॥੨੬੧॥तिसै सरब पुंनयान को पुंनि होई ॥५॥२६१॥
He will be blessed with all the virtues.5.261.
ਦੋਹਰਾ dohara॥DOHRA
ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਐ ਹੈ ਸੰਤ ॥जे जे तुमरे धिआन को नित उठि धिऐ है संत ॥
All those saints, who will ever meditate on Thee;
ਅੰਤ ਲਹੈਂਗੇ ਮੁਕਤਿ ਫਲੁ ਪਾਵਹਿਗੇ ਭਗਵੰਤ ॥੬॥੨੬੨॥अंत लहैंगे मुकति फलु पावहिगे भगवंत ॥६॥२६२॥
They will attain salvation at the end and will realize the Lord.6.262.
ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡੀ ਚਰਿਤ੍ਰ ਉਸਤਤਿ ਬਰਨਨੰ ਨਾਮ ਅਸਟਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੮॥इति स्री बचित्र नाटके चंडी चरित्रे चंडी चरित्र उसतति बरननं नाम असटमो धिआइ स्मपूरनम सतु सुभम सतु ॥८॥
Here ends the Eighth Chapter entitled `Description of the Praise of Chandi Charitra` in BACHITTAR NATAK.8.

No comments: